Publications in Punjabi - ਪੰਜਾਬੀ

https://pubsdb.lss.bc.ca/resources/pdfs/pubs/images/Family-Law-in-BC-Quick-Reference-Tool-438-7-fl.png

ਬੀ ਸੀ ਵਿਚ ਫੈਮਿਲੀ ਲਾਅ

ਸਮਝਣ ਵਿਚ ਸੌਖੀ ਜਾਣਕਾਰੀ ਅਤੇ ਚਿੱਤਰਾਂ ਨਾਲ ਐਗਰੀਮੈਂਟ ਕਰਨ ਅਤੇ ਬੱਚਿਆਂ ਅਤੇ ਪੈਸਿਆਂ ਦੇ ਮਾਮਲਿਆਂ ਨਾਲ ਸਿੱਝਣ ਅਤੇ ਲੀਗਲ ਏਡ ਲੈਣ ਦੇ ਸੰਬੰਧ ਵਿਚ ਫੈਮਿਲੀ ਲਾਅ ਬਾਰੇ ਮੁਢਲੀ ਜਾਣਕਾਰੀ ਦਿੰਦੀ ਹੈ

Family Law in BC: Quick Reference Tool

Introduces the basics of family law, and provides easy-to-understand information and visuals to point readers towards further resources about making agreements, and dealing with children and money issues
https://pubsdb.lss.bc.ca/resources/pdfs/pubs/images/Live-Safe-End-Abuse-494-7-fl.png

ਸੁਰੱਖਿਅਤ ਰਹੋ, ਬੁਰੇ ਵਰਤਾਉ ਦਾ ਅੰਤ ਕਰੋ

ਸੰਬੰਧਾਂ ਵਿਚ ਬੁਰੇ ਵਰਤਾਉ ਬਾਰੇ ਤੱਥ ਸ਼ੀਟਾਂ ਜੋ ਕਿ ਇਹ ਦੱਸਦੀਆਂ ਹਨ ਕਿ ਬੁਰਾ ਵਰਤਾਉ ਕੀ ਹੈ ਅਤੇ ਬੁਰੇ ਵਰਤਾਉ ਦਾ ਸ਼ਿਕਾਰ ਹੋਣ ਵਾਲੇ ਲੋਕ ਮਦਦ ਕਿੱਥੋਂ ਲੈ ਸਕਦੇ ਹਨ

Live Safe, End Abuse

Fact sheets about relationship abuse that explain what abuse is and where people who are being abused can get help
https://pubsdb.lss.bc.ca/resources/pdfs/pubs/images/Sponsorship-Breakdown-113-7-fl.png

ਸਪੌਂਸਰਸ਼ਿਪ ਦਾ ਟੁੱਟਣਾ

ਉਨ੍ਹਾਂ ਪੱਕੇ ਵਸਨੀਕਾਂ ਲਈ ਜਿਨ੍ਹਾਂ ਦੇ ਸਪੌਂਸਰ ਹੁਣ ਮਦਦ ਨਹੀਂ ਕਰ ਰਹੇ, ਅਤੇ ਉਨ੍ਹਾਂ ਨੂੰ ਪੈਸਿਆਂ ਅਤੇ ਹੋਰ ਮਦਦ ਦੀ ਲੋੜ ਹੈ

Sponsorship Breakdown

For permanent residents whose sponsor will no longer support them, and they need money and other help
https://pubsdb.lss.bc.ca/resources/pdfs/pubs/images/Working-with-Your-Legal-Aid-Lawyer-486-7-fl.png

ਆਪਣੇ ਲੀਗਲ ਏਡ ਦੇ ਵਕੀਲ ਨਾਲ ਕੰਮ ਕਰਨਾ

ਕਲਾਇੰਟਾਂ ਅਤੇ ਵਕੀਲਾਂ ਦੀ ਇਹ ਜਾਣਨ ਵਿਚ ਮਦਦ ਕਰਨ ਲਈ ਤੱਥ ਸ਼ੀਟ ਕਿ ਲੀਗਲ ਏਡ ਦੇ ਕੌਨਟਰੈਕਟ ਤੋਂ ਕੀ ਉਮੀਦ ਰੱਖਣੀ ਹੈ

Working with Your Legal Aid Lawyer

Fact sheet to help clients and lawyers know what to expect from a legal aid contract

 

Get a printed copy

To get a copy of a free LSS publication